1 ਸਤੰਬਰ, 2020

ਅਚੀਵ ਦੇ ਨਵੇਂ ਆਉਣ ਵਾਲੇ ਜਾਣਕਾਰੀ ਕੇਂਦਰਾਂ ਨੂੰ ਪ੍ਰਵਾਸ, ਸ਼ਰਣਾਰਥੀਆਂ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਫ਼ੰਡ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਸਥਾਈ ਵਸਨੀਕਾਂ, ਕਨਵੈਨਸ਼ਨ ਸ਼ਰਣਾਰਥੀਆਂ ਅਤੇ ਸੰਭਾਵੀ ਪ੍ਰਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਸ਼ਰਣਾਰਥੀ ਦਾਅਵੇਦਾਰ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ 'ਤੇ ਸਿਫਾਰਸ਼ਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਪੇਜ਼ ਰੀਡਰ ਪੰਨੇ ਦੀ ਸਮੱਗਰੀ ਨੂੰ ਉੱਚੀ-ਉੱਚੀ ਪੜ੍ਹਨ ਲਈ ਐਂਟਰ ਦਬਾਓ ਪੰਨੇ ਦੀ ਸਮੱਗਰੀ ਨੂੰ ਉੱਚੀ-ਉੱਚੀ ਪੜ੍ਹਨ ਨੂੰ ਰੋਕਣ ਜਾਂ ਮੁੜ-ਚਾਲੂ ਕਰਨ ਲਈ ਐਂਟਰ ਦਬਾਓ ਪੰਨੇ ਦੀ ਸਮੱਗਰੀ ਨੂੰ ਉੱਚੀ-ਉੱਚੀ ਪੜ੍ਹਨਾ ਬੰਦ ਕਰਨ ਲਈ ਐਂਟਰ ਦਬਾਓ ਸਕਰੀਨ ਰੀਡਰ ਸਹਿਯੋਗ