
- ਇਹ ਸਮਾਗਮ ਲੰਘ ਗਿਆ ਹੈ।
ਵੈਬੀਨਾਰ: ਨੌਕਰੀ ਦੀ ਤਲਾਸ਼ ਲਈ ਜਿੱਤਣ ਦੀਆਂ ਰਣਨੀਤੀਆਂ

ਨੌਕਰੀ ਦੀ ਔਸਤ ਤਲਾਸ਼ ਤੋਂ ਉੱਪਰ ਅਤੇ ਇਸਤੋਂ ਅੱਗੇ ਜਾਓ!
ਇਸ ਮੁਫ਼ਤ ਵੈਬੀਨਾਰ ਵਿੱਚ, ਤੁਸੀਂ ਸਿੱਖ ਜਾਵੋਂਗੇ ਕਿ:
- ਰੁਜ਼ਗਾਰਦਾਤਾਵਾਂ ਨਾਲ ਸਬੰਧ ਜੋੜਨ ਲਈ ਅਸਰਦਾਰ ਤਕਨੀਕਾਂ ਦੀ ਵਰਤੋਂ ਕਰੋ
- ਆਪਣੀ ਨੌਕਰੀ ਤਲਾਸ਼ ਔਜ਼ਾਰ ਕਿੱਟ ਨੂੰ ਨਵੀਨਤਮ ਕਰੋ
- ਆਪਣੇ ਪੇਸ਼ੇਵਰ ਨੈੱਟਵਰਕ ਦਾ ਵਿਸਤਾਰ ਕਰੋ ਅਤੇ ਛੁਪੀਆਂ ਹੋਈਆਂ ਨੌਕਰੀਆਂ ਤੱਕ ਪਹੁੰਚ ਕਰੋ
ਸਾਡੇ ਤਾਜ਼ਾ ਸਮਾਗਮਾਂ, ਵਰਕਸ਼ਾਪਾਂ ਅਤੇ ਖ਼ਬਰਾਂ ਵਾਸਤੇ LinkedIn, Facebook, Instagram ਜਾਂ Twitter 'ਤੇ ਸਾਡਾ ਅਨੁਸਰਣ ਕਰੋ।