
- ਇਹ ਸਮਾਗਮ ਲੰਘ ਗਿਆ ਹੈ।
ਵਰਚੁਅਲ ਇਨਫਰਮੇਸ਼ਨ ਸੈਸ਼ਨ: ਦੂਜਾ ਕੈਰੀਅਰ

ਕੀ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਮਹਾਂਮਾਰੀ ਦੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ? ਕੀ ਤੁਸੀਂ ਵਧੇਰੇ ਟਿਕਾਊ ਅਤੇ ਲਾਭਕਾਰੀ ਰੁਜ਼ਗਾਰ ਦੀ ਤਲਾਸ਼ ਕਰ ਰਹੇ ਹੋ?
ਓਨਟੈਰੀਓ ਸਰਕਾਰ ਦੇ ਦੂਜੇ ਕੈਰੀਅਰ ਪ੍ਰੋਗਰਾਮ ਬਾਰੇ ਅਤੇ ਇਹ ਜਾਣਨ ਲਈ ਕਿ ਉੱਚ-ਮੰਗ ਵਾਲੇ ਕਿੱਤਿਆਂ ਵਿੱਚ ਰੁਜ਼ਗਾਰ ਲੱਭਣ ਲਈ ਇਹ ਤੁਹਾਨੂੰ ਵਿੱਤੀ ਸਹਾਇਤਾ ਅਤੇ ਹੁਨਰਾਂ ਦੀ ਸਿਖਲਾਈ ਕਿਵੇਂ ਪ੍ਰਦਾਨ ਕਰਾ ਸਕਦਾ ਹੈ, ਸਾਡੇ ਜਾਣਕਾਰੀ ਸ਼ੈਸ਼ਨ ਵਿੱਚ ਸ਼ਾਮਲ ਹੋਵੋ।
ਸਾਡੇ ਤਾਜ਼ਾ ਸਮਾਗਮਾਂ, ਵਰਕਸ਼ਾਪਾਂ ਅਤੇ ਖ਼ਬਰਾਂ ਵਾਸਤੇ LinkedIn, Facebook, Instagram ਜਾਂ Twitter 'ਤੇ ਸਾਡਾ ਅਨੁਸਰਣ ਕਰੋ।