ਇੱਕ ਬੈਂਕਿੰਗ/ਵਿੱਤ ਪੇਸ਼ੇਵਰ ਵਜੋਂ ਆਪਣੇ ਰੁਜ਼ਗਾਰ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ
ਦੀਨੋ ਡਿਮਾਰਕੋ, RBC ਸ਼ਾਖਾ ਮੈਨੇਜਰ, ਜਿਸਦਾ 30 ਤੋਂ ਵਧੇਰੇ ਸਾਲਾਂ ਦਾ ਤਜ਼ਰਬਾ ਹੈ, ਉਦਯੋਗ ਸਬੰਧੀ ਸਲਾਹ ਅਤੇ ਨੁਕਤੇ ਸਾਂਝੇ ਕਰੇਗਾ।
ਸਾਡੇ ਤਾਜ਼ਾ ਸਮਾਗਮਾਂ, ਵਰਕਸ਼ਾਪਾਂ ਅਤੇ ਖ਼ਬਰਾਂ ਵਾਸਤੇ LinkedIn, Facebook, Instagram ਜਾਂ Twitter 'ਤੇ ਸਾਡਾ ਅਨੁਸਰਣ ਕਰੋ।